ਕੁਦਰਤ ਦਾ ਕਹਿਰ ਅਜੇ ਜਾਰੀ ਹੈ | ਜਿੱਥੇ ਹੜ੍ਹਾਂ ਦੇ ਨਾਲ ਬੇਹੱਦ ਨੁਕਸਾਨ ਹੋਇਆ ਹੈ | ਉੱਥੇ ਹੀ ਹੁਣ ਫਿਰੋਜ਼ਪੁਰ 'ਚ ਵਾਵਰੋਲਾ ਦੇਖਣ ਨੂੰ ਮਿਲਿਆ ਹੈ | ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ | ਖੁਸ਼ਕਿਸਮਤੀ ਇਹ ਰਹੀ ਕਿ ਇਸ ਤੂਫ਼ਾਨ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਇਸ ਵਾਵਰੋਲੇ ਨੇ ਕਈ ਰੁੱਖ ਆਪਣੀ ਲਪੇਟ 'ਚ ਲੈ ਲਏ | ਆਓ ਤੁਸੀਂ ਵੀ ਪਾਓ ਇਸ ਵੀਡੀਓ 'ਤੇ ਇੱਕ ਨਜ਼ਰ |
.
The fury of nature continues, the storm came after the flood, the destruction caused, see the pictures.
.
.
.
#flashflood #heavyrain #punjabnews
~PR.182~